ਕਰੇ ਕੋਈ ਭਰੇ ਕੋਈ! ਪੰਜਾਬ ਸਰਕਾਰ ਵਲੋਂ IAS ਅਧਿਕਾਰੀਆਂ ਦੇ ਤਬਾਦਲੇ ਤੇ ਮਨਜਿੰਦਰ ਸਿਰਸਾ ਦੀ ਅਫਸਰਾਂ ਨੂੰ ਮੁੜ ਚੇਤਾਵਨੀ, ਉਹ ਤੁਹਾਨੂੰ ਆਪਣੇ ਗਲਤ ਕੰਮਾਂ ਲਈ ਦੋਸ਼ੀ ਠਹਿਰਾਉਂਦੇ ਹਨ

ਚੰਡੀਗੜ੍ਹ, 3 ਜੂਨ (ਦ ਪੰਜਾਬ ਵਾਇਰ)। ਪੰਜਾਬ ਸਰਕਾਰ ਵੱਲੋਂ ਚਾਰ ਆਈ.ਏ.ਐਸ ਅਧਿਕਾਰੀਆਂ ਦੇ ਤਬਾਦਲੇ ਕਰ ਦਿਤੇ ਗਏ ਹਨ। ਜਿਸ ਵਿਚ ਸਰਕਾਰ ਵਲੋਂ ਸੂਚਨਾ ਤੇ ਲੋਕ ਸੰਪਰਕ ਡਾਇਰੈਕਟਰ IAS ਸੁਮੀਤ ਜਾਰੰਗਲ ਅਤੇ ਸਕੱਤਰ IAS ਮਲਵਿੰਦਰ ਸਿੰਘ ਜੱਗੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਇਹਨਾਂ ਕੀਤੇ ਗਏ ਅਧਿਕਾਰੀਆਂ ਦੇ ਤਬਾਦਲੇ ਤੇ ਭਾਜਪਾ ਦੇ ਆਗੂ ਮਨਜਿੰਦਰ … Continue reading ਕਰੇ ਕੋਈ ਭਰੇ ਕੋਈ! ਪੰਜਾਬ ਸਰਕਾਰ ਵਲੋਂ IAS ਅਧਿਕਾਰੀਆਂ ਦੇ ਤਬਾਦਲੇ ਤੇ ਮਨਜਿੰਦਰ ਸਿਰਸਾ ਦੀ ਅਫਸਰਾਂ ਨੂੰ ਮੁੜ ਚੇਤਾਵਨੀ, ਉਹ ਤੁਹਾਨੂੰ ਆਪਣੇ ਗਲਤ ਕੰਮਾਂ ਲਈ ਦੋਸ਼ੀ ਠਹਿਰਾਉਂਦੇ ਹਨ